ਕੋਰੋਨਾ ਮਰੀਜ਼ਾਂ ਦੀਆਂ ਜ਼ਿੰਦਗੀਆਂ ਬਚਾਉਂਦੀ ਨਰਸ ਦੀ ICU ਅੰਦਰ ਸੰਘਰਸ਼ ਦੀ ਕਹਾਣੀ

ਵੀਡੀਓ ਕੈਪਸ਼ਨ, ਕੋਰੋਨਾ ਦੇ ਮਰਦੇ ਮਰੀਜ਼ਾਂ ਚੋਂ ਕਿਸ ਨੂੰ ਬਚਾਈਏ ਤੇ ਕਿਸ ਨੂੰ ਨਾ- ਆਈਸੀਯੂ ਅੰਦਰ ਡਾਕਟਰ ਦਾ ਸੰਘਰਸ਼
ਪ੍ਰਕਾਸ਼ਿਤ

ਦੇਸ ਭਰ ਵਿੱਚ ਵਧਦੇ ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਾਲੇ ਡਾਕਟਰ ਰੋਜ਼ਾਨਾਂ ਮਰੀਜ਼ਾਂ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ। ਮਰੀਜ਼ਾਂ ਨੂੰ ਜ਼ਿੰਦਾ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ।

ਕਈ ਥਾਵਾਂ 'ਤੇ ਬੈੱਡ, ਆਕਸੀਜਨ ਦੀ ਕਮੀ ਦੇ ਮਾਮਲੇ ਸਾਹਮਣੇ ਆ ਰਹੇ ਹਨ।

ਰਿਪੋਰਟ- ਯੋਗਿਤਾ ਲਿਮਾਏ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)