ਕੋਰੋਨਾਵਾਇਰਸ: ਇੱਕ ਸਾਲ ਤੋਂ ਬਗੈਰ ਛੁੱਟੀ ਦੇ ਕੰਮ ਕਰਨ ਵਾਲੇ ਡਾਕਟਰ ਦੀ ਕਹਾਣੀ
ਪ੍ਰਕਾਸ਼ਿਤ
ਆਂਧਰਾ ਪ੍ਰਦੇਸ਼ ਦੇ ਇੱਕ ਡਾਕਟਰ ਇੱਕ ਸਾਲ ਤੋਂ ਬਿਨਾ ਛੁੱਟੀ ਦੇ ਹੀ ਕੋਵਿਡ ਡਿਊਟੀ ਕਰ ਰਹੇ ਹਨ। ਉਹ ਆਂਧਰ ਪ੍ਰਦੇਸ਼ ਦੇ ਈਸਟ ਗੋਦਾਵਰੀ ਜ਼ਿਲ੍ਹੇ ਵਿੱਚ ਸਿਹਤ ਕਮਿਊਨਿਚੀ ਦੇ ਸੁਪਰਡੈਂਟ ਵਜੋਂ ਸੇਵਾ ਨਿਭਾ ਰਹੇ ਹਨ।
ਉਹ ਟੀਕਾਕਰਨ ਮੁਹਿੰਮ ਵਿੱਚ ਵੀ ਹਿੱਸਾ ਲੈ ਰਹੇ ਹਨ।
ਵੀਡੀਓ- ਸੰਗੀਤਮ ਪ੍ਰਭਾਕਰ ਤੇ ਵੀ ਸ਼ੰਕਰ