ਕੋਰੋਨਾਵਾਇਰਸ: ਘਰ ’ਚ ਮਾਸਕ ਲਗਾਉਣ ’ਤੇ ਕੀ ਬੋਲੇ ਡਾਕਟਰ, 9 ਸਵਾਲਾਂ ਦੇ ਜਵਾਬ

ਵੀਡੀਓ ਕੈਪਸ਼ਨ, ਘਰ ’ਚ ਮਾਸਕ ਲਗਾਉਣ ’ਤੇ ਕੀ ਬੋਲੇ ਡਾਕਟਰ, 9 ਸਵਾਲਾਂ ਦੇ ਜਵਾਬ
ਪ੍ਰਕਾਸ਼ਿਤ

ਘਰ ’ਚ ਮਾਸਕ ਪਾਉਣ ਨਾਲ ਕੀ ਫਾਇਦਾ? ਕੀ ਸਿਰਫ਼ ਮਾਸਕ ਪਾਉਣ ਨਾਲ ਲਾਗ ਦੀ ਚੇਨ ਟੁੱਟੇਗੀ? ਕੀ ਸਭ ਨੂੰ ਵੈਕਸੀਨ ਲੱਗਣ ’ਤੇ ਵੀ ਘਰ ’ਚ ਮਾਸਕ ਪਾਉਣਾ ਜ਼ਰੂਰੀ? ਕਿਸ ਤਰ੍ਹਾਂ ਦਾ ਮਾਸਕ ਪਾਉਣਾ ਚਾਹੀਦਾ? ਅਹਿਜੇ ਕਈ ਸਵਾਲਾਂ ਦੇ ਜਵਾਬ ਜਾਣੋ

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)