ਕੋਰੋਨਾਵਾਇਰਸ ਸਬੰਧੀ ਭੁਲੇਖੇ ਅਤੇ ਆਉਣ ਵਾਲੇ ਦਿਨਾਂ 'ਚ ਤਿਆਰੀਆਂ ਬਾਰੇ ਮਾਹਰ ਦੀ ਰਾਇ
ਪ੍ਰਕਾਸ਼ਿਤ
ਭਾਰਤ 'ਚ ਪਿਛਲੇ ਸੱਤ ਦਿਨਾਂ ਵਿੱਚ ਕਿਸੇ ਵੀ ਹੋਰ ਦੇਸ ਨਾਲੋਂ ਵੱਧ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਪਰ ਕਈ ਲੋਕਾਂ ਨੂੰ ਇਸ ਬਾਰੇ ਭੁਲੇਖੇ ਹਨ।
ਡਾ. ਐੱਚ. ਕੇ. ਬਾਲੀ ਨੇ ਕੋਰੋਨਾਵਾਇਰਸ ਸਬੰਧੀ ਵੈਬੀਨਾਰ ਦੌਰਾਨ ਦੱਸਿਆ ਕਿ ਮੌਜੂਦਾ ਕੋਰੋਨਾ ਦੇ ਹਾਲਾਤ ਕੀ ਹਨ ਅਤੇ ਆਉਣ ਵਾਲੇ ਦਿਨਾਂ ਲਈ ਕੀ ਤਿਆਰੀਆਂ ਕਰਨ ਦੀ ਲੋੜ ਹੈ। ਦੋਹਰਾ ਮਾਸਕ ਕਿੰਨਾ ਜ਼ਰੂਰੀ ਹੈ, ਸਾਨੂੰ ਕਿਹੜੇ ਮਾਪਦੰਡ ਅਪਣਾਉਣੇ ਚਾਹੀਦੇ ਹਨ?
ਐਡਿਟ- ਰਾਜਨ ਪਪਨੇਜਾ