ਕੋਵਿਨ ਐਪ: ਵੈਕਸੀਨ ਲਈ 18 ਸਾਲ ਤੋਂ ਵੱਧ ਉਮਰ ਵਾਲੇ ਲੋਕ ਅੱਜ ਤੋਂ ਇੰਝ ਕਰਾ ਸਕਦੇ ਹਨ ਰਜਿਸਟਰੇਸ਼ਨ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: 18 ਸਾਲ ਤੋਂ ਵੱਧ ਵਾਲੇ ਵੈਕਸੀਨ ਲਈ ਇੰਝ ਕਰੋ ਰਜਿਸਟਰ
ਪ੍ਰਕਾਸ਼ਿਤ

ਕੋਰੋਨਾਵਾਇਰਸ ਖਿਲਾਫ ਟੀਕਾਕਰਨ ਦੇ ਤੀਜੇ ਗੇੜ ਲਈ ਰਜਿਸਟਰੇਸ਼ਨ 28 ਅਪ੍ਰੈਲ ਯਾਨਿ ਅੱਜ ਤੋਂ ਸ਼ੁਰੂ ਹੋ ਰਹੀ ਹੈ। ਇਸ ਲਈ 18 ਸਾਲ ਦੀ ਉਮਰ ਤੋਂ ਵੱਧ ਵਾਲਿਆਂ ਲਈ ਭਾਰਤ ਵਿੱਚ ਅੱਜ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੈ, ਇੰਝ ਕਰੋ ਅਪਲਾਈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)