ਕੋਰੋਨਾ ਦੇ ਮਰੀਜ਼ਾਂ ਲਈ ਗੁਰਦੁਆਰੇ ’ਚ ਸ਼ੁਰੂ ਕੀਤਾ ਗਿਆ ਆਕਸੀਜਨ ਲੰਗਰ
ਪ੍ਰਕਾਸ਼ਿਤ
ਰਾਜਧਾਨੀ ਦਿੱਲੀ ਨਾਲ ਲੱਗਦੇ ਗਾਜ਼ੀਆਬਾਦ ਦੇ ਇਕ ਗੁਰਦੁਆਰੇ ਦੇ ਬਾਹਰ ਆਕਸੀਜਨ ਲੰਗਰ ਚਲਾਇਆ ਜਾ ਰਿਹਾ ਹੈ। ਕੋਰੋਨਾ ਦੀ ਦੂਜੀ ਲਹਿਰ ਦੌਰਾਨ ਇਹ ਵਲੰਟੀਅਰ ਲੋਕਾਂ ਦੀ ਸਹਾਇਤਾ ਕਰ ਰਹੇ ਹਨ। ਹੁਣ ਤੱਕ 1000 ਤੋਂ ਵੱਧ ਲੋਕ ਇੱਥੇ ਆਕਸੀਜਨ ਲੈ ਚੁੱਕੇ ਹਨ।
ਵੀਡੀਓ: ਪੀਯੂਸ਼ ਨਾਗਪਾਲ