ਸਿੰਘੂ ਬਾਰਡਰ ਪਹੁੰਚੇ ਆਕਸੀਜਨ ਟਰੱਕ ਨੂੰ ਜਦੋਂ ਕਿਸਾਨਾਂ ਨੇ ਦਿੱਲੀ ਪਹੁੰਚਾਇਆ
ਪ੍ਰਕਾਸ਼ਿਤ
ਕਿਸਾਨ ਅੰਦੋਲਨ ਵਿੱਚ ਇੱਕ ਆਕਸੀਜਨ ਦਾ ਟਰੱਕ ਅਚਾਨਕ ਪਹੁੰਚ ਗਿਆ। ਇੱਕ ਕਿਸਾਨ ਅੰਦੋਲਨਕਾਰੀ ਨੇ ਟਰੱਕ ਨੂੰ ਸਹੀ ਰਾਹ ’ਚੋਂ ਕੱਢਣ ’ਚ ਮਦਦ ਕੀਤੀ।
ਕਿਸਾਨ ਅੰਦੋਲਨਕਾਰੀ ਨੇ ਪੁਲਿਸ ਦੀ ਗੱਡੀ ’ਚ ਬੈਠ ਕੇ ਹੀ ਟਰੱਕ ਨੂੰ ਮੰਜ਼ਲ ਤੱਕ ਪਹੁੰਚਾਉਣ ’ਚ ਮਦਦ ਕੀਤੀ।
ਧੰਨਵਾਦ : ਅੰਮ੍ਰਿਤਪਾਲ ਸਿੰਘ
ਐਡਿਟ- ਸਦਫ਼ ਖ਼ਾਨ