ਕੋਰੋਨਾਵਾਇਰਸ: ਲੌਕਡਾਊਨ ਦੇ ਡਰ ਤੋਂ ਬਿਹਾਰ ਜਾਣ ਵਾਲੇ ਕਾਮਿਆਂ ਤੋਂ ਵਸੂਲੇ ਜਾ ਰਹੇ ਮਨਆਏ ਭਾੜੇ
ਪ੍ਰਕਾਸ਼ਿਤ
ਜਦੋਂ ਤੋਂ ਹਰਿਆਣਾ ਸਰਕਾਰ ਨੇ ਰਾਤ ਵੇਲੇ ਕਰਫ਼ਿਊ ਲਗਾ ਦਿੱਤਾ ਹੈ, ਬਿਹਾਰ ਦੇ ਰਹਿਣ ਵਾਲੇ ਮਜ਼ਦੂਰਾਂ ਨੇ ਘਰਾਂ ਨੂੰ ਪਰਤਣਾ ਸ਼ੁਰੂ ਕਰ ਦਿੱਤਾ ਹੈ।
ਰੋਹਤਕ ਤੋਂ ਵੀ ਕੁਝ ਅਜਿਹੀਆਂ ਹੀ ਤਸਵੀਰਾਂ ਸਾਹਮਣੇ ਆਈਆਂ ਹਨ।
ਇਸ ਦਾ ਫਾਇਦਾ ਕੁਝ ਨਿੱਜੀ ਬਸ ਆਪਰੇਟਰ ਲੈ ਰਹੇ ਹਨ ਅਤੇ ਮਨਮਰਜ਼ੀ ਨਾਲ ਕਿਰਾਇਆ ਵਸੂਲਣ ਦਾ ਇਲਜ਼ਾਮ ਹੈ।
ਰਿਪੋਰਟ- ਸਤ ਸਿੰਘ
ਐਡਿਟ- ਦੇਵੇਸ਼