ਬੇਅਦਬੀ ਮਾਮਲਾ: ਕੀ ਹੁਣ ਅਕਾਲੀਆਂ ਨੂੰ ਕਲੀਨਚਿਟ ਮਿਲ ਗਈ
ਪ੍ਰਕਾਸ਼ਿਤ
SIT ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਹਾਈਕੋਰਟ ਵੱਲੋਂ ਰੱਦੇ ਕੀਤੇ ਜਾਣ ਨਾਲ ਕੀ ਅਕਾਲੀ ਦਲ ਨੂੰ ਬਰਗਾੜੀ ਤੇ ਬਹਿਬਲ ਕਲਾ ਕਾਂਡ 'ਚ ਕਲੀਨਚਿਟ ਮਿਲ ਗਈ ਹੈ ਅਤੇ ਕੀ ਕੈਪਟਨ ਅਮਰਿੰਦਰ ਦੀ ਇਸ ਮਾਮਲੇ ਉੱਤੇ ਕੋਈ ਜਵਾਬਦੇਹੀ ਨਹੀਂ ਬਣਦੀ? — ਸਾਰੇ ਸਵਾਲਾਂ ਦੇ ਜਵਾਬ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਤੋਂ ਲਏ
ਰਿਪੋਰਟ : ਸਰਬਜੀਤ ਸਿੰਘ ਧਾਲੀਵਾਲ, ਐਡਿਟ : ਦਿਵੇਸ਼