ਕੋਰੋਨਾਵਾਇਰਸ ਕਰਕੇ ਮਾੜੇ ਹੁੰਦੇ ਹਾਲਾਤ ਦਾ ਦਿੱਲੀ ਦੇ ਹਸਪਤਾਲ ਤੋਂ ਜਾਇਜ਼ਾ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਕਰਕੇ ਮਾੜੇ ਹੁੰਦੇ ਹਾਲਾਤ ਦਾ ਦਿੱਲੀ ਦੇ ਹਸਪਤਾਲ ਤੋਂ ਜਾਇਜ਼ਾ
ਪ੍ਰਕਾਸ਼ਿਤ

ਕੋਰੋਨਾਵਾਇਰਸ ਕਰਕੇ ਮਾੜੇ ਹੁੰਦੇ ਹਾਲਾਤ ਕਾਰਨ ਦਿੱਲੀ ਦੇ ਹਸਪਤਾਲ ਵਿੱਚ ICU 'ਚ ਜਾ ਕੇ ਬੀਬੀਸੀ ਦੀ ਟੀਮ ਨੇ ਦੇਖਿਆ ਪਰੇਸ਼ਾਨ ਕਰਨ ਵਾਲਾ ਦ੍ਰਿਸ਼।

ਭਾਰਤ 'ਚ ਕੋਰੋਨਾਵਾਇਰਸ ਦੇ ਮਾਮਲੇ ਰੋਜ਼ ਨਵਾਂ ਰਿਕਾਰਡ ਬਣਾ ਰਹੇ ਹਨ। ਹਸਪਤਾਲਾਂ 'ਚ ਕੋਰੋਨਾ ਦੀ ਦੂਜੀ ਲਹਿਰ ਦਾ ਬੋਝ ਵਧਦਾ ਜਾ ਰਿਹਾ।

(ਰਿਪੋਰਟ- ਯੋਗਿਤਾ ਲਿਮਾਏ, ਬੀਬੀਸੀ ਪੱਤਰਕਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)