ਲੌਕਡਾਊਨ ਦੌਰਾਨ ਰੂਫਟੌਪ ਗਾਰਡਨਿੰਗ ਦਾ ਰੁਝਾਣ ਹਰਿਆਣਾ ਦੇ ਇੰਨਾਂ ਲੋਕਾਂ ’ਚ ਕਿਵੇਂ ਵਧਿਆ

ਵੀਡੀਓ ਕੈਪਸ਼ਨ, ਲੌਕਡਾਊਨ ਦੌਰਾਨ ਰੂਫਟੌਪ ਗਾਰਡਨਿੰਗ ਦਾ ਰੁਝਾਣ ਹਰਿਆਣਾ ਦੇ ਇੰਨਾਂ ਲੋਕਾਂ ’ਚ ਕਿਵੇਂ ਵਧਿਆ?
ਪ੍ਰਕਾਸ਼ਿਤ

ਲੌਕਡਾਊਨ ਦੌਰਾਨ ਹਰਿਆਣਾ ਵਿੱਚ ਰੂਫਟੌਪ ਗਾਰਡਨਿੰਗ ਯਾਨਿ ਛੱਤ ’ਤੇ ਖੇਤੀ ਕਰਨ ਦਾ ਰੁਝਾਨ ਕਾਫ਼ੀ ਵੱਧ ਗਿਆ ਹੈ।

ਰੋਹਤਕ ਵਿੱਚ ਕਰੀਬ 500 ਘਰਾਂ ਵਿੱਚ ਲੋਕ ਛੱਤ ’ਤੇ ਹੀ ਸਬਜ਼ੀਆਂ ਤੇ ਫਲ ਉਗਾ ਰਹੇ ਹਨ।

ਜੈਵਿਕ ਖੇਤੀ ਕਰਨ ਵਾਲੇ ਕਿਸਾਨ ਅਰਵਿਨ ਭਾਟੀਆ ਨੇ ਲੌਕਡਾਊਨ ਦੌਰਾਨ ਇੱਕ ਗਰੁੱਪ ਬਣਾਇਆ ਅਤੇ ਲੋਕਾਂ ਦਾ ਇਸ ਪਾਸੇ ਧਿਆਨ ਦਵਾਇਆ।

ਰਿਪੋਰਟ- ਸਤ ਸਿੰਘ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)