ਕਿਸਾਨ ਅੰਦੋਲਨ ਦੀ ਫਿਕਰ ਵੀ ਤੇ ਵਾਢੀ ਦੀ ਤਿਆਰੀ ਵੀ ਨਾਲੋ-ਨਾਲ
ਪ੍ਰਕਾਸ਼ਿਤ
ਅੰਮ੍ਰਿਤਸਰ ਦੇ ਕੁਝ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਫਿਕਰ ਵੀ ਹੈ ਪਰ ਉਹ ਫ਼ਸਲ ਦੀ ਸੰਭਾਲ ਲਈ ਵੀ ਤਿਆਰ ਹਨ।
ਰਿਪੋਰਟ-ਖ਼ਬਰ ਏਜੰਸੀ ਏਐੱਨਆਈ, ਐਡਿਟ- ਸ਼ਾਹਨਵਾਜ਼ ਅਹਿਮਦ
ਇਹ ਵੀ ਪੜ੍ਹੋ: