ਕੋਰੋਨਾਵਾਇਰਸ ਦੇ ਮਾਮਲੇ ਟੀਕਾਕਰਨ ਸ਼ੁਰੂ ਹੋਣ ਦੇ ਬਾਵਜੂਦ ਕਿਉਂ ਵੱਧ ਰਹੇ ਹਨ
ਪ੍ਰਕਾਸ਼ਿਤ
ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਕਈ ਸੂਬਿਆਂ ਵਿੱਚ ਨਾਈਟ ਕਰਫਿਊ ਤੇ ਹੋਰ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ।
ਆਖਿਰ ਸਤੰਬਰ ਤੋਂ ਲੈ ਕੇ ਹੁਣ ਤੱਕ ਅਜਿਹਾ ਕੀ ਬਦਲਿਆ ਹੈ ਕਿ ਅਚਾਨਕ ਕੋਰੋਨਾ ਦੇ ਮਾਮਲੇ ਇੰਨੀ ਤੇਜ਼ੀ ਨਾਲ ਵਧਣ ਲੱਗੇ।
ਹੁਣ ਤਾਂ ਕੋਰੋਨਾ ਦੀ ਵੈਕਸੀਨ ਵੀ ਆ ਗਈ ਹੈ, ਅਜਿਹੇ ਵਿੱਚ ਤਾਂ ਮਾਮਲੇ ਘਟਣੇ ਚਾਹੀਦੇ ਸਨ। ਫਿਰ ਅਜਿਹਾ ਕਿਉਂ ਹੋ ਰਿਹਾ ਹੈ?
ਇਸ ਬਾਰੇ ਮਾਹਿਰਾਂ ਦੀ ਰਾਇ।
(ਰਿਪੋਰਟ- ਸਰੋਜ ਸਿੰਘ, ਐਡਿਟ- ਰਾਜਨ ਪਪਨੇਜਾ)