ਟਾਇਰ ਪੰਚਰ ਲਾਉਣ ਵਾਲੀ ਇਸ ਬੀਬੀ ਨੇ ਲੌਕਡਾਊਨ ਵਿਚ ਸੰਕਟ ਦੌਰਾਨ ਕਿਵੇਂ ਜਿੱਤੀ ਜੰਗ
ਪ੍ਰਕਾਸ਼ਿਤ
ਰੋਹਤਕ ਦੇ ਮੁਕੇਸ਼ ਦੇਵੀ ਪਿਛਲੇ 14 ਸਾਲ ਤੋਂ ਟਾਇਰਾਂ ਦੇ ਪੰਚਰ ਲਾਉਣ ਦਾ ਕੰਮ ਕਰ ਰਹੇ ਹਨ।ਪਰ ਲੌਕਡਾਊਨ ਵਿੱਚ ਉਨ੍ਹਾਂ ਦਾ ਕੰਮ ਕਾਫ਼ੀ ਘੱਟ ਗਿਆ ਜਿਸ ਕਾਰਨ ਉਨ੍ਹਾਂ ਨੂੰ ਰੈਡੀਮੇਡ ਕੱਪੜਿਆਂ ਦੀ ਦੁਕਾਨ ਵੀ ਖੋਲ੍ਹਣੀ ਪਈ।
ਇੱਕ ਔਰਤ ਹੋਣ ਦੇ ਨਾਤੇ ਅਜਿਹਾ ਕੰਮ ਕਰਦੇ ਵੇਖ ਲੋਕ ਹੈਰਾਨ ਵੀ ਹੁੰਦੇ ਹਨ ਤੇ ਤਾਰੀਫ਼ ਵੀ ਕਰਦੇ ਹਨ। ਮੁਕੇਸ਼ ਦੇਵੀ ਦੇ ਪਤੀ ਨੂੰ ਕੁਝ ਸਾਲ ਪਹਿਲਾਂ ਹਾਰਟ ਅਟੈਕ ਆਉਣ ਸਾਰਾ ਕੰਮ ਉਨ੍ਹਾਂ ਨੇ ਸਾਂਭਿਆ।
ਰਿਪੋਰਟ- ਸਤ ਸਿੰਘ, ਐਡਿਟ- ਸੁਮਿਤ ਵੈਦ