ਕਸ਼ਮੀਰ ਦੇ ਪਹਾੜਾਂ ’ਚ ਇੱਕ ਹੱਥ ਨਾਲ ਆਫ਼ ਰੋਡਿੰਗ ਕਰਨ ਵਾਲੇ ਸਈਅਰ ਅਬੱਦੁਲਾਹ ਨੂੰ ਮਿਲੋ

ਵੀਡੀਓ ਕੈਪਸ਼ਨ, ਕਸ਼ਮੀਰ ਦੇ ਪਹਾੜਾਂ ’ਚ ਇੱਕ ਹੱਥ ਨਾਲ ਆਫ਼ ਰੋਡਿੰਗ ਕਰਨ ਵਾਲੇ ਈਅਰ ਅਬੱਦੁਲਾਹ ਨੂੰ ਮਿਲੋ
ਪ੍ਰਕਾਸ਼ਿਤ

ਲਗਭਗ 20 ਸਾਲ ਦੇ ਸਈਅਰ ਆਫ਼ ਰੋਡਿੰਗ ਕਰਕੇ ਕਾਫ਼ੀ ਪ੍ਰਸਿੱਧ ਹੋ ਗਏ ਹਨ। ਇੱਕ ਹੱਥ ਨਾ ਹੋਣ ਦੇ ਬਾਵਜੂਦ ਉਹ ਆਪਣੇ ਸ਼ੌਕ ਨੂੰ ਪੂਰਾ ਕਰ ਰਹੇ ਹਨ।

ਉਹ ਆਪਣੇ ਖੱਬੇ ਹੱਥ ਨਾਲ ਹੀ ਗੱਡੀ ਚਲਾਉਂਦੇ ਹੋਏ ਆਫ਼ ਰੋਡਿੰਗ ਕਰਦੇ ਹਨ। ਸਈਅਰ ਪੂਰੀ ਤਰ੍ਹਾ ਫਿਟ ਡਰਾਈਵਰਾਂ ਨਾਲ ਮੁਕਾਬਲਾ ਵੀ ਕਰਦੇ ਹਨ।

ਰਿਪੋਰਟ – ਰਿਆਜ਼ ਮਸਰੂਰ ਅਤੇ ਸ਼ਫ਼ਾਤ ਫ਼ਾਰੂਕ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)