ਟਿਕਰੀ ਬਾਰਡਰ ਵੱਲ ਪੈਦਲ ਹੀ ਤੁਰੀ ਬੇਬੇ ਨੇ ਮੋਦੀ ਨੂੰ ਕੀ ਕਿਹਾ
ਪ੍ਰਕਾਸ਼ਿਤ
ਕਿਸਾਨ ਅੰਦੋਲਨ ਦੇ ਹੱਕ ’ਚ ਹਰਿਆਣਾ ਦੇ ਹਾਂਸੀ ਤੇ ਜੀਂਦ ਤੋਂ ਟਿਕਰੀ ਬਾਰਡਰ ਤੱਕ ਪੈਦਲ ਮਾਰਚ ਜਾਰੀ ਹੈ। ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸਮਰਪਿਤ ਇਹ ਯਾਤਰਾ ਸ਼ੁਰੂ ਕੀਤੀ ਗਈ ਹੈ।
ਇਸ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਦੀ ਸ਼ਮੂਲੀਅਤ ਦੇਖੀ ਜਾ ਰਹੀ ਹੈ। ਇਹ ਲੋਕ ਹਰਿਆਣਾ ਦੇ ਰੋਹਤਕ ਵਿੱਚ ਪਹੁੰਚੇ ਹਨ।
(ਰਿਪੋਰਟ- ਸਤ ਸਿੰਘ, ਐਡਿਟ- ਰਾਜਨ ਪਪਨੇਜਾ)