ਕੀ ਔਰਤਾਂ ਨੂੰ ਘਰ ਦਾ ਕੰਮ ਕਰਨ ਲਈ ਤਨਖ਼ਾਹ ਮਿਲਣੀ ਚਾਹੀਦੀ ਹੈ

ਵੀਡੀਓ ਕੈਪਸ਼ਨ, ਘਰੇਲੂ ਔਰਤਾਂ ਨੂੰ ਤਨਖ਼ਾਹ ਦੇਣ ਬਾਰੇ ਤੁਸੀਂ ਕੀ ਸੋਚਦੇ ਹੋ?
ਪ੍ਰਕਾਸ਼ਿਤ

ਕਮਲ ਹਸਨ....ਜੋ ਸਾਊਥ ਮੂਵੀਜ਼ ਦੇ ਸੁਪਰਸਟਾਰ ਹਨ...ਇੱਕ ਰਾਜਨੇਤਾ ਹਨ ਅਤੇ ਉਸ ਬਹਿਸ ਦੇ ਵੀ ਕੇਂਦਰ ਹਨ ਜੋ ਪੂਰੇ ਭਾਰਤ ਵਿਚ ਛਿੜੀ ਹੋਈ ਹੈ...

ਉਨ੍ਹਾਂ ਨੇ ਆਪਣੀ ਪਾਰਟੀ ਦੇ ਮੈਨੀਫੈਸਟੋ ’ਚ ਵਾਅਦਾ ਕੀਤਾ ਹੈ ਕਿ ਹੋਮ ਮੇਕਰਜ਼ ਯਾਨੀ ਘਰੇਲੂ ਔਰਤਾਂ ਨੂੰ ਵੀ ਮਿਹਨਤਾਨਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਹੋਮ ਮੇਕਰਸ ਦੇ ਕੰਮਾਂ ਨੂੰ ਅਣਦੇਖਾ ਕੀਤਾ ਜਾਂਦਾ ਰਿਹਾ ਹੈ...

ਉਨ੍ਹਾਂ ਨੂੰ ਇਸ ਲਈ ਅਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਨੂੰ ਕਾਫ਼ੀ ਸਮਰਥਨ ਵੀ ਮਿਲਿਆ...

ਵੀਡੀਓ - ਨਿਖ਼ਿਲ ਇਨਾਮਦਾਰ

ISWOTY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)