ਦਿੱਲੀ ਦੰਗੇ ਦੇ ਪੀੜਤ ਭੂਰੇ ਖ਼ਾਨ ਦੀ ਕਹਾਣੀ- 'ਅਸੀਂ ਪਰਿਵਾਰ ਸਣੇ ਛੱਤ ਤੋਂ ਛਾਲ ਮਾਰ ਕੇ ਜਾਨ ਬਚਾਈ'
ਪ੍ਰਕਾਸ਼ਿਤ
ਫ਼ਰਵਰੀ 2020 ਵਿੱਚ ਦਿੱਲੀ ਵਿੱਚ ਹਿੰਦੂ-ਮੁਸਲਿਮ ਦੰਗੇ ਹੋਏ ਸਨ। ਇਸ ਵਿੱਚ 50 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ। ਮਰਨ ਵਾਲਿਆਂ ਵਿੱਚ ਹਿੰਦੂ-ਮੁਸਲਮਾਨ ਦੋਵੇਂ ਸ਼ਾਮਲ ਸਨ। 1947 ਤੋਂ ਬਾਅਦ ਇਹ ਸੁਤੰਤਰ ਭਾਰਤ ਵਿੱਚ ਦਿੱਲੀ ਵਿੱਚ ਸਭ ਤੋਂ ਵੱਡੇ ਹਿੰਦੂ-ਮੁਸਲਿਮ ਦੰਗੇ ਸਨ।
24 ਫ਼ਰਵਰੀ, 2020 ਵਾਲੇ ਦੰਗਾਕਾਰੀਆਂ ਨੇ ਭੂਰੇ ਖ਼ਾਨ ਦੀ ਦੁਕਾਨ ਅੱਗੇ ਦੇ ਹਵਾਲੇ ਕਰ ਦਿੱਤੀ ਸੀ। ਉਨ੍ਹਾਂ ਦੇ ਪਰਿਵਾਰ ਨੇ ਸੜਦੇ ਘਰ ਦੀ ਛੱਤ ਤੋਂ ਛਾਲ ਮਾਰ ਕੇ ਜਾਨ ਬਚਾਈ ਸੀ। ਦੰਗਾਈਆਂ ਨੇ ਚਾਂਦ ਪੀਰ ਦੀ ਮਜ਼ਾਰ ਵਿੱਚ ਵੀ ਤੋੜ-ਭੰਨ ਕੀਤੀ ਅਤੇ ਅੱਗ ਲਗਾਈ ਸੀ। ਭੂਰੇ ਖ਼ਾਨ ਦਾ ਘਰ ਹਾਲੇ ਤੱਕ ਨਹੀਂ ਬਣ ਪਾਇਆ ਹੈ
(ਰਿਪੋਰਟ- ਫੈਸਲ ਮੁਹੰਮਦ ਅਲੀ)