ਲਾਹੌਰ 'ਚ ਪੰਜਾਬੀ ਭਾਸ਼ਾ ਲਈ ਇਹ ਕਲਾਕਾਰ ਕਿਵੇਂ ਪਿਆਰ ਜ਼ਾਹਿਰ ਕਰ ਰਿਹਾ

ਵੀਡੀਓ ਕੈਪਸ਼ਨ, ਲਾਹੌਰ 'ਚ ਪੰਜਾਬੀ ਭਾਸ਼ਾ ਲਈ ਇਹ ਕਲਾਕਾਰ ਕਿਵੇਂ ਪਿਆਰ ਜ਼ਾਹਿਰ ਕਰ ਰਿਹਾ
ਪ੍ਰਕਾਸ਼ਿਤ

ਮਾਂ ਬੋਲੀ ਦਿਵਸ ਮੌਕੇ ਲਾਹੌਰ ’ਚ ਕੱਢੇ ਗਏ ਮਾਰਚ ਵਿੱਚ ਕਲਾਕਾਰ ਸਾਈਂ ਮੁਹੰਮਦ ਸਰਦਾਰ ਵੀ ਸ਼ਾਮਲ ਹੋਏ ਸਨ। ਇਸ ਮੌਕੇ ਉਨ੍ਹਾਂ ਨੇ ਰਵਾਇਤੀ ਸਾਜ਼ ਤੂੰਬਾ ਵਜਾਇਆ ਅਤੇ ਪੰਜਾਬੀ ਵਿੱਚ ਗੀਤ ਵੀ ਗਾਏ। ਮਾਂ ਬੋਲੀ ਦਿਵਸ ਮੌਕੇ ਪੰਜਾਬੀ ਭਾਸ਼ਾ ਨੂੰ ਬਣਦਾ ਹੱਕ ਦਵਾਉਣ ਲਈ ਬੀਤੇ ਦਿਨੀਂ ਲਾਹੌਰ ’ਚ ਮਾਰਚ ਕੱਢਿਆ ਗਿਆ ਸੀ।

(ਰਿਪੋਰਟ- ਅਲੀ ਕਾਜ਼ਮੀ, ਐਡਿਟ- ਸੁਮਿਤ ਵੈਦ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)