ਗਰੀਬੀ, ਦਰਦ ਤੇ ਕੁਦਰਤੀ ਚੁਣੌਤੀਆਂ ਨੂੰ ਪਿੱਛੇ ਛੱਡ ਕਾਮਯਾਬੀ ਦੇ ਸੁਪਨੇ ਵੇਖਣ ਵਾਲੀ ਸਵਪਨਾ

ਵੀਡੀਓ ਕੈਪਸ਼ਨ, ਸਵਪਨਾ ਬਰਮਨ: ਨਾਮ ਵਾਂਗ ਹੀ ਸੁਪਨੇ ਪੂਰੇ ਕਰਨ ਦੀ ਹਾਮੀਂ ਭਰਦੀ ਐਥਲੀਟ
ਪ੍ਰਕਾਸ਼ਿਤ

ਸਵਪਨਾ ਦੀ ਮਿਹਨਤ ਅਤੇ ਹੁਨਰ ਨੂੰ ਸਾਥ ਦਿੱਤਾ ਜਨੂੰਨ ਨਾਲ ਕੋਚਾਂ ਨੇ, ਜਿਸ ਸਦਕਾ ਹੀ ਸਵਪਨਾ ਨੇ ਏਸ਼ੀਅਨ ਗੇਮਜ਼ ਵਿੱਚ ਟ੍ਰੈਕ ਐਂਡ ਫ਼ੀਲਡ ਈਵੇਂਟ ’ਚ ਗੋਲਡ ਮੈਡਲ ਜਿੱਤਿਆ।

ਸਵਪਨਾ ਬਰਮਨ ਦੀ ਕਹਾਣੀ ਇਸ ਗੱਲ ਦੀ ਸੱਚੀ ਉਦਾਹਰਨ ਹੈ ਕਿ ਜਿੱਤ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰ ਸਕਦੀ ਜਿਨ੍ਹਾਂ ਵਿੱਚ ਜਿੱਤਣ ਲਈ ਦ੍ਰਿਸ਼ ਨਿਸ਼ਚਾ ਹੋਵੇ।

(ਰਿਪੋਰਟਰ: ਦੇਬਲੀਨ ਰੌਇ, ਸ਼ੂਟ-ਐਡਿਟ: ਦੇਬਲਿਨ ਰੌਇ ਅਤੇ ਰੁਬਾਇਤ ਬਿਸਵਾਸ, ਪ੍ਰੋਡਿਊਸਰ: ਦੀਪਕ ਸ਼ਰਮਾ)

(ਇਹ ਰਿਪੋਰਟ ‘ਦਿ ਇੰਡੀਅਨ ਚੇਂਜਮੇਕਰਜ਼’ ਸੀਰੀਜ਼ ਦਾ ਹਿੱਸਾ ਹੈ ਜਿਸ ’ਚ ਅਸੀਂ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਉਨ੍ਹਾਂ ਖਿਡਾਰਨਾ ਬਾਰੇ ਜਾਣ ਰਹੇ ਹਾਂ ਜਿਨ੍ਹਾਂ ਦਾ ਸਫ਼ਰ ਪ੍ਰੇਰਣਾ ਭਰਿਆ ਹੈ)

ISWOTY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)