ਆਦਿਵਾਸੀ ਔਰਤਾਂ ਵੱਲੋਂ ਬਣਾਏ ਪੈਡਜ਼ 'ਚ ਕੀ ਹੈ ਖਾਸ

ਵੀਡੀਓ ਕੈਪਸ਼ਨ, ਇਹ ਆਦਿਵਾਸੀ ਔਰਤਾਂ ਕਿਸ ਖ਼ਾਸ ਤਰ੍ਹਾਂ ਦਾ ਸੈਨੇਟਰੀ ਪੈਡ ਬਣਾ ਰਹੀਆਂ ਹਨ?
ਪ੍ਰਕਾਸ਼ਿਤ

ਗੁਜਰਾਤ ਦੇ ਵਲੌਡ ਪਿੰਡ ਦੀਆਂ ਆਦਿਵਾਸੀ ਔਰਤਾਂ ਬਾਇਓਡੀਗਰੇਡੇਬਲ ਸੈਨੇਟਰੀ ਪੈਡ ਬਣਾ ਕੇ ਆਪਣੀ ਰੋਜ਼ੀ ਕਮਾ ਰਹੀਆਂ ਹਨ। ਇਸ ਕਮਾਈ ਤੋਂ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ।

ਤਪੀ ਜ਼ਿਲ੍ਹੇ ਵਿੱਚ ਇੱਕ ਆਦਿਵਾਸੀਆਂ ਦੀ ਬਹੁਗਿਣਤੀ ਅਬਾਦੀ ਹੈ। ਇੱਥੋਂ ਦੀਆਂ ਔਰਤਾਂ ਨੂੰ ਮਾਹਵਾਰੀ ਦੌਰਾਨ ਸਫਾਈ ਪ੍ਰਤੀ ਜਾਗਰੂਕ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਆਮਦਨੀ ਪੈਦਾ ਕਰਨ ਲਈ ਤਾਕਤ ਦੇਣ ਦੀ ਸ਼ੁਰੂਆਤ ਕੀਤੀ ਹੈ।

ਰਿਪੋਰਟ- ਨੀਰਵ ਕੰਸਾਰਾ, ਦੀਪਕ

ISWOTY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)