ਮਾਨਿਆ ਸਿੰਘ: ਆਟੋ ਚਾਲਕ ਦੀ ਧੀ ਮਿਸ ਇੰਡੀਆ ਦੇ ਮੰਚ ਤੱਕ ਕਿਵੇਂ ਪਹੁੰਚੀ

ਵੀਡੀਓ ਕੈਪਸ਼ਨ, ਮਾਨਿਆ ਸਿੰਘ: ਮਿਸ ਇੰਡੀਆ 2020 ਦੇ ਮੰਚ ਤੱਕ ਪਹੁੰਚਣ ਵਾਲੀ ਆਟੋ ਚਾਲਕ ਦੀ ਕੁੜੀ ਨੂੰ ਮਿਲੋ
ਪ੍ਰਕਾਸ਼ਿਤ

ਮਾਨਿਆ ਸਿੰਘ ਮਿਸ ਇੰਡੀਆ ਦੇ ਮੰਚ ’ਤੇ ਮੌਜੂਦਗੀ ਕਾਰਨ ਸੁਰਖੀਆਂ ਵਿੱਚ ਰਹੀ। ਖ਼ਾਸ ਗੱਲ ਇਹ ਹੈ ਕਿ ਉਸ ਦੇ ਪਿਤਾ ਇੱਕ ਆਟੋ ਚਾਲਕ ਹਨ ਅਤੇ ਮਾਂ ਇੱਕ ਟੇਲਰ ਹਨ। ਮਾਨਿਆ ਦਾ ਪਿਛੋਕੜ ਯੂਪੀ ਦੇ ਦੇਵਰੀਆ ਜ਼ਿਲ੍ਹੇ ਤੋਂ ਹੈ। ਮੁੰਬਈ ਵਿੱਚ ਉਹ ਆਪਣੇ ਪਿਤਾ ਅਤੇ ਮਾਂ ਨਾਲ ਰਹਿੰਦੀ ਹੈ।

ਇਸ ਵਾਰ ਇਹ ਮਿਸ ਇੰਡੀਆ 2020 ਦਾ ਖ਼ਿਤਾਬ ਹਰਿਆਣਾ ਦੀ ਮਨਿਕਾ ਸ਼ਿਓਕੰਦ ਨੇ ਆਪਣੇ ਨਾਂ ਕੀਤਾ ਅਤੇ ਮਾਨਿਆ ਰਨਰ ਅਪ ਰਹੀ। ਮਾਨਿਆ ਅਤੇ ਮਨਿਕਾ ਨਾਲ ਮਧੂ ਪਾਲ ਦੀ ਖ਼ਾਸ ਗੱਲਬਾਤ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)