ਬੀਬੀਸੀ ਇੰਡੀਅਨ ਸਪੋਰਟਸ ਵੁਮਨ ਆਫ਼ ਦਿ ਈਅਰ ’ਚ ਨਾਮਜ਼ਦ ਖਿਡਾਰਨਾਂ ਨੂੰ ਜਾਣੋ

ਵੀਡੀਓ ਕੈਪਸ਼ਨ, BBC ਇੰਡੀਅਨ ਸਪੋਰਟਸ ਵੁਮਨ ਆਫ਼ ਦਿ ਯੀਅਰ ’ਚ ਨਾਮਜ਼ਦ ਮਹਿਲਾ ਖਿਡਾਰਨਾੰ ਨੂੰ ਜਾਣੋ
ਪ੍ਰਕਾਸ਼ਿਤ

ਬੀਬੀਸੀ ਇੰਡੀਅਨ ਸਪੋਰਟਸ ਵੁਮਨ ਆਫ਼ ਦਿ ਈਅਰ ’ਚ ਨਾਮਜ਼ਦ ਖਿਡਾਰਨਾਂ ਨੇ ਦਿਲੇਰੀ, ਦ੍ਰਿੜਤਾ ਅਤੇ ਸਾਹਸ ਵਿਖਾਇਆ ਹੈ।

ਇਨ੍ਹਾਂ ਵਿੱਚੋਂ ਕੁਝ ਪਿੱਤਰ ਸੱਤਾ ਸਮਾਜ ਅਤੇ ਗਰੀਬੀ ਤੋਂ ਨਿਕਲ ਕੇ ਚੈਂਪੀਅਨ ਬਣੀਆਂ ਹਨ।

ਭਾਰਤ ਨੇ ਪਿਛਲੇ 20 ਸਾਲਾ ’ਚ 13 ਓਲਪਿੰਕ ਮੈਡਲ ਜਿੱਤੇ ਹਨ, ਇਨ੍ਹਾਂ ਵਿੱਚੋਂ 5 ਓਲਪਿੰਕ ਤਗਮੇ ਮਹਿਲਾ ਖਿਡਾਰਨਾਂ ਨੇ ਜਿੱਤੇ ਹਨ।

ਕਈ ਹੋਰ ਤਗਮਿਆਂ ਦੀ ਉਮੀਦ ਹੈ।

ISWOTY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)