ਡਾਕਟਰ ਜੋ ਕਰਦੀ ਹੈ 10 ਰੁਪਏ ਵਿੱਚ ਇਲਾਜ
ਪ੍ਰਕਾਸ਼ਿਤ
ਆਂਧਰਾ ਪ੍ਰਦੇਸ਼ ਵਿੱਚ ਡਾ. ਨੂਰੀ ਪਰਵੀਨ ਨਾਮ ਦੀ ਡਾਕਟਰ ਮਰੀਜ਼ਾਂ ਦਾ ਇਲਾਜ ਸਿਰਫ਼ ਦਸ ਰੁਪਏ ਵਿੱਚ ਕਰਦੀ ਹੈ। ਹਾਲਾਂਕਿ ਲੋਕ ਬਹੁਤ ਹੈਰਾਨ ਹੁੰਦੇ ਹਨ ਕਿ ਅਜਿਹਾ ਕਿਵੇਂ ਸੰਭਵ ਹੈ।
ਨੂਰੀ ਨੇ ਕੁੱਡਾਪਾਹ ਦੇ ਇੱਕ ਨਿੱਜੀ ਮੈਡੀਕਲ ਕਾਲਜ ਵਿੱਚ ਐੱਮਬੀਬੀਐੱਸ ਦੀ ਪੜ੍ਹਾਈ ਪੂਰੀ ਕੀਤੀ। ਉਸ ਤੋਂ ਬਾਅਦ ਕਿਵੇਂ ਸ਼ੁਰੂ ਕੀਤਾ ਇਹ ਕਲੀਨਿਕ ਇਸ ਵੀਡੀਓ ਵਿੱਚ ਦੇਖੋ।
