ਪੰਜਾਬ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਹਿੰਸਾ: 'ਭਰਾ ਤਾਂ ਨਹੀਂ ਮੁੜਨਾ ਹੁਣ, ਕੀ ਰੱਖਿਆ ਇਸ ਲੀਡਰੀ ਵਿੱਚ'
ਪ੍ਰਕਾਸ਼ਿਤ
ਪੰਜਾਬ ਵਿੱਚ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਮੁੜ ਹੋਈ ਹਿੰਸਾ। ਮੋਗਾ ’ਚ ਕਾਂਗਰਸ ਅਤੇ ਅਕਾਲੀ ਦਲ ਦੇ ਵਰਕਰ ਭਿੜੇ। ਅਕਾਲੀ ਦਲ ਨਾਲ ਜੁੜੇ ਦੋ ਲੋਕਾਂ ਦੀ ਮੌਤ ਹੋ ਗਈ ਹੈ।
ਕਾਂਗਰਸ ਉਮੀਦਵਾਰ ਦੇ ਪਤੀ ’ਤੇ ਇਲਜ਼ਾਮ ਲੱਗਿ ਹੈ। ਕੁਝ ਦਿਨ ਪਹਿਲਾਂ ਬਠਿੰਡਾ ’ਚ ਕਾਂਗਰਸ ਤੇ ਅਕਾਲੀ ਦਲ ਦੇ ਵਰਕਰ ਭਿੜੇ ਸਨ।
(ਵੀਡੀਓ- ਸੁਰਿੰਦਰ ਮਾਨ/ANI, ਐਡਿਟ- ਰਾਜਨ ਪਪਨੇਜਾ)