ਪੀਐੱਮ ਨਰਿੰਦਰ ਮੋਦੀ ਰਾਜ ਸਭਾ ਵਿੱਚ ਕਿਸ ਗੱਲੋਂ ਰੋਣ ਲੱਗ ਪਏ

ਵੀਡੀਓ ਕੈਪਸ਼ਨ, ਰਾਜ ਸਭਾ ਵਿੱਚ ਗ਼ੁਲਾਮ ਨਬੀ ਆਜ਼ਾਦ ਦੀ ਉਹ ਗੱਲ ਜਿਸ ਨੂੰ ਯਾਦ ਕਰਕੇ ਰੋ ਪਏ ਪੀਐੱਮ ਮੋਦੀ
ਪ੍ਰਕਾਸ਼ਿਤ

ਜੰਮੂ-ਕਸ਼ਮੀਰ ਤੋਂ ਚਾਰ ਰਾਜ ਸਭਾ ਮੈਂਬਰਾਂ ਦੀ ਰਿਟਾਇਰਮੈਂਟ ਦੌਰਾਨ ਪ੍ਰਧਾਨ ਮੰਤਰੀ ਦਾ ਭਾਸ਼ਣ ਸੀ। ਕਾਂਗਰਸ ਦੇ ਸਾਂਸਦ ਗ਼ੁਲਾਮ ਨਬੀ ਆਜ਼ਾਦ ਦਾ ਜ਼ਿਕਰ ਕਰਕੇ ਪੀਐੱਮ ਮੋਦੀ ਭਾਵੁਕ ਹੋਏ।

ਜੰਮੂ ਕਸ਼ਮੀਰ ਤੋਂ ਭਾਜਪਾ ਦੇ ਸ਼ਮਸ਼ੇਰ ਸਿੰਘ, ਕਾਂਗਰਸ ਦੇ ਗ਼ੁਲਾਮ ਨਬੀ ਆਜ਼ਾਦ ਅਤੇ ਪੀਡੀਪੀ ਦੇ ਨਜ਼ੀਰ ਅਹਿਮਦ ਤੇ ਮੀਰ ਮੁਹੰਮਦ ਰਿਟਾਇਰ ਹੋ ਰਹੇ ਹਨ।

(ਵੀਡੀਓ- RSTV, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)