ਉੱਤਰਾਖੰਡ: ਗਲੇਸ਼ੀਅਰ ਫੱਟਣ ਨਾਲ ਤਬਾਹੀ, ਰਾਹਤ ਕਾਰਜ ਜਾਰੀ

ਵੀਡੀਓ ਕੈਪਸ਼ਨ, ਉੱਤਰਾਖੰਡ: ਗਲੇਸ਼ੀਅਰ ਫੱਟਣ ਨਾਲ ਤਬਾਹੀ, 100 ਵੱਧ ਲੋਕਾਂ ਦੇ ਲਾਪਤਾ ਹੋਣ ਦਾ ਖਦਸ਼ਾ
ਪ੍ਰਕਾਸ਼ਿਤ

ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਗਲੇਸ਼ੀਅਰ ਟੁੱਟਣ ਨਾਲ ਧੋਲੀਗੰਗਾ ਨਦੀ ਵਿੱਚ ਹੜ੍ਹ ਆ ਗਿਆ ਹੈ। ਨਦੀ ਦੇ ਕਈ ਬੰਨ ਟੁੱਟਣ ਨਾਲ ਹੜ੍ਹ ਹਾਈ ਅਲਰਟ ਜਾਰੀ ਕੀਤਾ ਗਿਆ ਹੈ।

ਇਸ ਨਾਲ ਰਿਸ਼ੀਗੰਗਾ ਅਤੇ ਤਪੋਵਨ ਪ੍ਰੋਜੈਕਟ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਘਟਨਾ ਵਾਲੀ ਥਾਂ 'ਤੇ ਪਹੁੰਚੇ ਹਨ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

ਐਡਿਟ- ਰਵੀ ਸ਼ੰਕਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)