ਕਿਸਾਨਾਂ ਦੇ ਚੱਕਾ ਜਾਮ ਕਾਰਨ ਪੰਜਾਬ ’ਚ ਲੋਕਾਂ ਨੂੰ ਕੀ-ਕੀ ਪਰੇਸ਼ਾਨੀਆਂ ਆਈਆਂ
ਪ੍ਰਕਾਸ਼ਿਤ
ਕਿਸਾਨਾਂ ਦੇ ਚੱਕਾ ਜਾਮ ਕਾਰਨ ਪੰਜਾਬ ’ਚ ਕਈ ਥਾਈਂ ਲੋਕਾਂ ਨੂੰ ਮੁਸ਼ਕਲਾਂ ਆਈਆਂ ਤਾਂ ਕਈਆਂ ਨੇ ਸਮਰਥਨ ਕੀਤਾ।
ਪਟਿਆਲਾ ਤੋਂ ਅੰਮ੍ਰਿਤਸਰ ਜਾ ਰਹੀਆਂ ਕੁਝ ਸਵਾਰੀਆਂ ਨੂੰ ਬਸ ਡਰਾਈਵਰ ਨੇ ਜਲੰਧਰ ’ਚ ਹੀ ਉਤਾਰਿਆ।
ਰਿਪੋਰਟ- ਗੁਰਪ੍ਰੀਤ ਚਾਵਲਾ, ਪ੍ਰਦੀਪ ਪੰਡਤ
ਐਡਿਟ- ਰਾਜਨ ਪਪਨੇਜਾ