ਚੱਕਾ ਜਾਮ: 'ਪੱਗੜੀ ਸੰਭਾਲ ਜੱਟਾਂ ਸੰਘਰਸ਼ ਵਾਂਗ ਅਸੀਂ ਵੀ ਲੜਾਂਗੇ'

ਵੀਡੀਓ ਕੈਪਸ਼ਨ, ਲੁਧਿਆਣਾ 'ਚ ਚੱਕਾ ਜਾਮ 'ਚ ਸ਼ਾਮਲ ਹੋਈਆਂ ਔਰਤਾਂ ਦਾ ਕੀ ਕਹਿਣਾ ਹੈ
ਪ੍ਰਕਾਸ਼ਿਤ

ਕਿਸਾਨਾਂ ਵਲੋਂ ਦੇਸ ਭਰ ’ਚ ਤਿੰਨ ਘੰਟੇ ਲਈ ਚੱਕਾ ਜਾਮ ਕੀਤਾ ਗਿਆ।

ਇਸ ਦੌਰਾਨ ਲੁਧਿਆਣਾ ਵਿੱਚ ਕਿਰਤੀ ਕਿਸਾਨ ਯੂਨੀਅਨ ਵਲੋਂ ਬੀਬੀਆਂ ਦਾ ਜਥਾ ਨਾਅਰੇ ਲਾਉਂਦਾ ਚੱਕਾ ਜਾਮ ’ਚ ਸ਼ਾਮਲ ਹੋਇਆ।

ਵੀਡੀਓ- ANI, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)