ਕਿਸਾਨ ਅੰਦੋਲਨ: ਪੂਰੇ ਦੇਸ਼ ’ਚ ਹੋਣ ਵਾਲੇ ਚੱਕਾ ਜਾਮ ਨੂੰ ਲੈ ਕੇ ਕਿਸਾਨਾਂ ਦੀਆਂ ਕੀ ਤਿਆਰੀਆਂ

ਵੀਡੀਓ ਕੈਪਸ਼ਨ, ਕਿਸਾਨ ਅੰਦੋਲਨ: ਪੂਰੇ ਦੇਸ਼ ’ਚ ਹੋਣ ਵਾਲੇ ਚੱਕਾ ਜਾਮ ਨੂੰ ਲੈ ਕੇ ਕਿਸਾਨਾਂ ਦੀਆਂ ਕੀ ਤਿਆਰੀਆਂ
ਪ੍ਰਕਾਸ਼ਿਤ

ਖੇਤੀ ਕਾਨੂੰਨਾਂ ਦੇ ਖਿਲਾਫ਼ 6 ਫਰਵਰੀ ਨੂੰ ਕਿਸਾਨਾਂ ਦਾ ਚੱਕਾ ਜਾਮ ਹੈ। ਦਿੱਲੀ ਛੱਡ ਕੇ ਸਾਰੇ ਕਿਤੇ ਚੱਕਾ ਜਾਮ ਹੋਵੇਗਾ। ਤਿੰਨ ਘੰਟੇ ਲਈ ਹੋਣ ਵਾਲੇ ਚੱਕਾ ਜਾਮ ਦੀ ਤਿਆਰੀ ਸਿਰਸਾ ਵਿੱਚ ਵੀ ਦਿਖੀ।

(ਵੀਡੀਓ- ANI/ਪ੍ਰਭੂ ਦਿਆਲ, ਐਡਿਟ- ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)