'ਹਰ ਮਹੀਨੇ ਸਾਡਾ ਇੱਕ ਬੱਚਾ ਤਿਰੰਗੇ 'ਚ ਲਿਪਟ ਕੇ ਆਉਂਦਾ, ਸਾਨੂੰ ਦੇਸ਼ਭਗਤੀ ਨਾ ਸਿਖਾਓ'
ਪ੍ਰਕਾਸ਼ਿਤ
ਖੇਤੀਬਾੜੀ ਕਾਨੂੰਨਾਂ ਬਾਰੇ ਰਾਜਸਭਾ ਵਿੱਚ ਚਰਚਾ ਅਤੇ ਭਾਸ਼ਣ ਹੋਏ। ਵਿਰੋਧੀ ਧਿਰਾਂ ਦੇ ਆਗੂ ਸੱਤਾ ਧਿਰ ਨੂੰ ਕਾਨੂੰਨਾਂ ਤੇ ਕਿਸਾਨ ਅੰਦੋਲਨ ’ਤੇ ਘੇਰ ਰਹੇ ਹਨ।
ਰਾਜ ਸਭਾ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ’ਤੇ ਖੇਤੀਬਾੜੀ ਮੰਤਰੀ ਵੀ ਬੋਲੇ।
(ਵੀਡੀਓ- RSTV)