ਕਿਸਾਨ ਅੰਦੋਲਨ: ‘ਕਿਸਾਨਾਂ ਬਾਰੇ ਵਿਦੇਸ਼ੀ ਹਸਤੀਆਂ ਦਾ ਬੋਲਣਾ ਦਖ਼ਲਅੰਦਾਜ਼ੀ ਨਹੀਂ, ਮਨੁੱਖੀ ਫਰਜ਼ ਹੈ’

ਵੀਡੀਓ ਕੈਪਸ਼ਨ, ਕਿਸਾਨ ਅੰਦੋਲਨ: ‘ਕਿਸਾਨਾਂ ਬਾਰੇ ਵਿਦੇਸ਼ੀ ਹਸਤੀਆਂ ਦਾ ਬੋਲਣਾ ਦਖ਼ਲਅੰਦਾਜ਼ੀ ਨਹੀਂ, ਮਨੁੱਖੀ ਫਰਜ਼ ਹੈ’
ਪ੍ਰਕਾਸ਼ਿਤ

ਕਿਸਾਨ ਆਗੂ ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਵਿਦੇਸ਼ੀ ਹਸਤੀਆਂ ਦੀ ਹਮਾਇਤ ਲਈ ਧੰਨਵਾਦੀ ਹਨ।

ਬੀਬੀਸੀ ਪੱਤਰਕਾਰ ਖੁਸ਼ਹਾਲ ਲਾਲੀ ਨੇ ਉਨ੍ਹਾਂ ਨਾਲ ਇਸ ਮੁੱਦੇ ਸਣੇ ਕੇਂਦਰ ਸਰਕਾਰ ਨਾਲ ਅੱਗੇ ਦੀ ਗੱਲਬਾਤ ਤੋਰਨ ਬਾਰੇ ਵੀ ਗੱਲਬਾਤ ਕੀਤੀ।

ਸ਼ੂਟ-ਮਨੀਸ਼ ਜਲੁਈ

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)