ਕਿਸਾਨ ਅੰਦੋਲਨ: ਵਾਇਰਲ ਤਸਵੀਰ ਵਾਲੇ ਕਿਸਾਨ ਜੱਗੀ ਪੰਧੇਰ ਨਾਲ 26 ਜਨਵਰੀ ਨੂੰ ਕੀ-ਕੀ ਹੋਇਆ ਸੀ

ਵੀਡੀਓ ਕੈਪਸ਼ਨ, ਵਾਇਰਲ ਤਸਵੀਰ ਵਾਲੇ ਕਿਸਾਨ ਜੱਗੀ ਪੰਧੇਰ ਨਾਲ 26 ਜਨਵਰੀ ਨੂੰ ਕੀ-ਕੀ ਹੋਇਆ ਸੀ
ਪ੍ਰਕਾਸ਼ਿਤ

ਇੱਕ ਤਸਵੀਰ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਤਸਵੀਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਧੇਰ ਦੇ ਰਹਿਣ ਵਾਲੇ ਜੱਗੀ ਸਿੰਘ ਪੰਧੇਰ ਦੀ ਹੈ ਜਿਸ ਵਿੱਚ ਉਹ ਕਾਫ਼ੀ ਜ਼ਖ਼ਮੀ ਨਜ਼ਰ ਆ ਰਹੇ ਹਨ। ਘਟਨਾ 26 ਜਨਵਰੀ ਦੀ ਟਰੈਕਟਰ ਪਰੇਡ ਦੀ ਹੈ।

ਪਰਿਵਾਰ ਜੱਗੀ ਸਿੰਘ ਨਾਲ ਉਸ ਦਿਨ ਕੁੱਟਮਾਰ ਕੀਤੀ ਗਈ ਜਿਸ ਵਿੱਚ ਉਹ ਕਾਫ਼ੀ ਜ਼ਖ਼ਮੀ ਹੋ ਗਏ। ਹਾਲਾਂਕਿ ਜੱਗੀ ਸਿੰਘ ਹੁਣ ਠੀਕ ਹਨ। 26 ਜਨਵਰੀ ਦੀ ਪਰੇਡ ਵਿੱਚ ਜੱਗੀ ਸਿੰਘ ਦੇ ਨਾਲ ਗਏ ਇੱਕ ਸ਼ਖ਼ਸ ਨੇ ਉਸ ਦਿਨ ਦੀ ਸਾਰੀ ਘਟਨਾ ਬਿਆਨ ਕੀਤੀ।

ਰਿਪੋਰਟ- ਸੁਖਚਰਨਪ੍ਰੀਤ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)