ਕਿਸਾਨ ਅੰਦੋਲਨ; ਸਿੰਘੂ ਤੇ ਗਾਜ਼ੀਪੁਰ ਬਾਰਡਰ ਦੇ ਤਾਜ਼ਾ ਹਾਲਾਤ, ਕੀ ਡਰ ਹੋਏ ਹਨ ਕਿਸਾਨ

ਵੀਡੀਓ ਕੈਪਸ਼ਨ, ਸਿੰਘੂ ਤੇ ਗਾਜ਼ੀਪੁਰ ਬਾਰਡਰ ’ਤੇ ਵੱਡੀ ਗਿਣਤੀ ’ਚ ਸੁਰੱਖਿਆ ਬਲ ਤੈਨਾਤ, ਫਿਰ ਵੀ ਡਟੇ ਹੋਏ ਨੇ ਕਿਸਾਨ
ਪ੍ਰਕਾਸ਼ਿਤ

ਵੀਰਾਵਾਰ ਨੂੰ ਸਿੰਘੂ ਬਾਰਡਰ ’ਤੇ ਤਣਾਅ ਵਧਣ ਤੋਂ ਬਾਅਦ ਸਿੰਘੂ ਤੇ ਗਾਜ਼ੀਪੁਰ ਬਾਰਡਰ ’ਤੇ ਵੱਡੀ ਗਿਣਤੀ ’ਚ ਸੁਰੱਖਿਆ ਬਲ ਤੈਨਾਤ ਕੀਤਾ ਗਿਆ ਹੈ। ਇਸ ਦੇ ਬਾਵਜੂਦ ਅਜੇ ਵੀ ਬਾਰਡਰਾਂ ’ਤੇ ਕਿਸਾਨ ਡਟੇ ਹੋਏ ਹਨ।

ਐਡਿਟ: ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)