ਸਿੰਘੂ ਬਾਰਡਰ 'ਤੇ ਬੈਠੀਆਂ ਔਰਤਾਂ ਨਾਲ ਸ਼ੁੱਕਰਵਾਰ ਦੀ ਹਿੰਸਾ ਤੋਂ ਬਾਅਦ ਗੱਲਬਾਤ
ਪ੍ਰਕਾਸ਼ਿਤ
ਸਿੰਘੂ ਬਾਰਡਰ 'ਤੇ ਸ਼ੁੱਕਰਵਾਰ ਨੂੰ ਜੋ ਝੜਪ ਹੋਈ, ਉਸ ਦੌਰਾਨ ਔਰਤਾਂ ਦੇ ਟੈਂਟ ਵਿੱਚ ਮੌਜੂਦ ਔਰਤਾਂ ਨੇ ਕੀ ਦੇਖਿਆ, ਦੱਸ ਰਹੀਆਂ ਹਨ ਇਹ ਔਰਤਾਂ।ਕੁਝ ਔਰਤਾਂ ਹਾਲੇ ਵੀ ਡਰ ਹੋਈਆਂ ਹਨ ਅਤੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ। ਹਾਲਾਂਕਿ ਕੁਝ ਦੇ ਹੌਂਸਲੇ ਹਾਲੇ ਵੀ ਬੁਲੰਦ ਹਨ।
ਰਿਪੋਰਟ- ਅਰਵਿੰਦ ਛਾਬੜਾ
ਸ਼ੂਟ/ ਐਡਿਟ- ਗੁਲਸ਼ਨ ਕੁਮਾਰ