26 ਜਨਵਰੀ ਦੀ ਘਟਨਾ ਦੇ ਬਾਵਜੂਦ ਦਿੱਲੀ ਬਾਰਡਰਾਂ ਲਈ ਪੰਜਾਬ ਦੇ ਕਿਸਾਨਾਂ ਨੇ ਪਾਏ ਚਾਲੇ
ਪ੍ਰਕਾਸ਼ਿਤ
ਪੰਜਾਬ ਤੋਂ ਅਜੇ ਵੀ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਬਾਰਡਰਾਂ ਵੱਲ ਕਰ ਰਹੇ ਹਨ ਕੂਚ। ਬਰਨਾਲਾ ਅਤੇ ਗੁਰਦਾਸਪੁਰ ਤੋਂ ਕਿਸਾਨਾਂ ਦੇ ਜਥੇ ਲਗਾਤਾਰ ਰਵਾਨਾ ਹੋ ਰਹੇ ਹਨ। ਸਿੰਘੂ ਅਤੇ ਟਿਕਰੀ ਬਾਰਡਰ ਖਾਲੀ ਹੋਣ ਨੂੰ ਕਿਸਾਨਾਂ ਨੇ ਦੱਸਿਆ ਅਫਵਾਹ। ਰਾਕੇਸ਼ ਟਿਕੈਤ ਦੀ ਹਮਾਇਤ ਲਈ ਪੰਜਾਬ ਤੋਂ ਗਾਜ਼ੀਪੁਰ ਬਾਰਡਰ ਲਈ ਵੀ ਜਾ ਰਹੇ ਹਨ ਕਿਸਾਨ।
ਰਿਪੋਰਟ- ਸੁਖਚਰਨਪ੍ਰੀਤ, ਗੁਰਪ੍ਰੀਤ ਚਾਵਲਾ
ਐਡਿਟ- ਰਾਜਨ ਪਪਨੇਜਾ