ਦਿੱਲੀ ਹਿੰਸਾ ਮਗਰੋਂ ਹਰਿਆਣਾ ਪੁਲਿਸ ਨੇ ਕਰਨਾਲ ਵਿਚੋਂ ਹਟਵਾਇਆ ਲੰਗਰ
ਪ੍ਰਕਾਸ਼ਿਤ
ਕਰਨਾਲ ਦੇ ਬਸਤਾਰਾ ਟੋਲ ਪਲਾਜ਼ਾ ਤੋਂ ਪ੍ਰਸ਼ਾਸਨ ਨੇ ਹਟਵਾਇਆ ਲੰਗਰ। ਕਿਸਾਨਾਂ ਲਈ ਪਿਛਲੇ ਦੋ ਮਹੀਨੇ ਤੋਂ ਕਾਰ ਸੇਵਾ ਸੰਪ੍ਰਦਾਇ ਵੱਲੋਂ ਲਗਾਇਆ ਹੋਇਆ ਸੀ ਲੰਗਰ। ਪ੍ਰਸ਼ਾਸਨ ਮੁਤਾਬਕ ਦਿੱਲੀ ’ਚ ਹੋਈ ਹਿੰਸਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਰੋਸ ਸੀ ਜਿਸ ਕਾਰਨ ਪ੍ਰਸ਼ਾਸਨ ਨੇ ਇਹ ਫ਼ੈਸਲਾ ਲਿਆ।
ਰਿਪੋਰਟ- ਸਤ ਸਿੰਘ, ਐਡਿਟ- ਸਦਫ਼ ਖ਼ਾਨ