ਲਾਲ ਕਿਲੇ ਦੀ ਘਟਨਾ ਅਤੇ ਦੀਪ ਸਿੱਧੂ 'ਤੇ ਕੀ ਬੋਲੇ ਸਰਵਨ ਪੰਧੇਰ
ਪ੍ਰਕਾਸ਼ਿਤ
26 ਜਨਵਰੀ ਨੂੰ ਲਾਲ ਕਿਲੇ ’ਤੇ ਕੇਸਰੀ ਝੰਡਾ ਚੜ੍ਹਾਉਣ ਅਤੇ ਹਿੰਸਕ ਘਟਨਾਵਾਂ ਦਾ ਮਾਮਲਾ। ਸੰਯੁਕਤ ਮੋਰਚੇ ਨੇ ਕੀਤੀ ਨਿੰਦਾ ਅਤੇ ਵੱਖ ਚੱਲਣ ਵਾਲੀ ਜਥੇਬੰਦੀ ਨੂੰ ਦੱਸਿਆ ਜ਼ਿੰਮੇਵਾਰ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਪੰਧੇਰ ਨੇ ਵੀ ਦਿੱਤੀ ਸਪੱਸ਼ਟੀਕਰਨ।
ਐਡਿਟ- ਸਦਫ਼ ਖ਼ਾਨ