Instagram Star: Princess of Slums ਨਾਮ ਨਾਲ ਮਸ਼ਹੂਰ 13 ਸਾਲਾਂ ਦੀ ਇੰਸਟਾਗ੍ਰਾਮ ਸਟਾਰ

ਵੀਡੀਓ ਕੈਪਸ਼ਨ, Instagram Star: Princess of Slums ਨਾਮ ਨਾਲ ਮਸ਼ਹੂਰ 13 ਸਾਲਾਂ ਦੀ ਇੰਸਟਾਗ੍ਰਾਮ ਸਟਾਰ
ਪ੍ਰਕਾਸ਼ਿਤ

13 ਸਾਲ ਦੀ ਉਮਰ ’ਚ ਇੰਸਟਾਗ੍ਰਾਮ ’ਤੇ 60,000 ਤੋਂ ਵੱਧ ਫੋਲੋਅਰਜ਼, ਯੂ-ਟਿਊਬ ’ਤੇ ਪੌਣੇ ਦੋ ਲੱਖ ਦੇ ਕਰੀਬ ਸਬਸਕ੍ਰਾਈਬਰਜ਼। ਇੰਨ੍ਹੀਂ ਘੱਟ ਉਮਰ ’ਚ ਮਸ਼ਹੂਰ ਇਸ ਕੁੜੀ ਦਾ ਨਾਮ ਮਲੀਸ਼ਾ ਖ਼ਰਵਾ ਹੈ ਜੋ ਮੁੰਬਈ ਦੀ ਝੁੱਗੀਆਂ ’ਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ਸਟਾਰ ਹੈ ਅਤੇ ਸੁਪਰ ਮਾਡਲ ਬਨਣਾ ਚਾਹੁੰਦੀ ਹੈ।

ਵੇਖੋਂ ‘ਪ੍ਰਿੰਸੈਸ ਆਫ਼ ਦਿ ਸਲੱਮ’ ਦੇ ਨਾਮ ਨਾਲ ਮਸ਼ਹੂਰ ਮਲੀਸ਼ਾ ਦੀ ਕਹਾਣੀ

ਰਿਪੋਰਟ- ਸੋਨਲ ਪੜਿਆਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)