Republic Day: ਕਿਸਾਨਾਂ ਦੀ ਟਰੈਕਟਰ ਪਰੇਡ ਲਈ ਹਰਿਆਣਾ ਦੀਆਂ ਬੀਬੀਆਂ ਇਸ ਜਜ਼ਬੇ ਨਾਲ ਤਿਆਰ

ਵੀਡੀਓ ਕੈਪਸ਼ਨ, Tractor Parade: ਹਰਿਆਣਾ ਦੀਆਂ ਬੀਬੀਆਂ ਕਿਸ ਜਜ਼ਬੇ ਨਾਲ ਦਿੱਲੀ ਜਾ ਰਹੀਆਂ ਹਨ
ਪ੍ਰਕਾਸ਼ਿਤ

26 ਜਨਵਰੀ ਦੇ ਕਿਸਾਨਾਂ ਦੇ ਟਰੈਕਟਰ ਮਾਰਚ ਲਈ ਵੱਡੀ ਗਿਣਤੀ ’ਚ ਔਰਤਾਂ ਵੀ ਪਹੁੰਚੀਆਂ ਹਨ।

ਕਈ ਔਰਤਾਂ ਟਰੈਕਟਰ ਚਲਾ ਕੇ ਆ ਰਹੀਆਂ ਹਨ। ਪਰ ਔਰਤਾਂ ਨੂੰ ਸੰਗਠਿਤ ਕਰਨਾ ਵੀ ਚੁਣੌਤੀ ਸੀ।

ਰਿਪੋਰਟ- ਸਤ ਸਿੰਘ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)