ਅਜਿਹੀ ਖੁਸ਼ੀ ਕਿ ਪਤਨੀ ਨੇ ਪਤੀ ਨੂੰ ਹੀ ਮੋਢਿਆਂ ’ਤੇ ਚੁੱਕ ਲਿਆ
ਪ੍ਰਕਾਸ਼ਿਤ
ਪੁਣੇ ਦੇ ਪਿੰਡ ਪੱਲੂ ਵਿੱਚ ਗ੍ਰਾਮਪੰਚਾਇਤ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਇੱਕ ਔਰਤ ਨੇ ਆਪਣੇ ਪਤੀ ਨੂੰ ਚਾਅ ਨਾਲ ਮੋਢਿਆਂ ’ਤੇ ਚੁੱਕ ਲਿਆ।
ਉਨ੍ਹਾਂ ਦੇ ਪਤੀ ਗ੍ਰਾਮ ਚੋਣਾਂ ਵਿੱਚ ਮੈਂਬਰ ਵਜੋਂ ਜਿੱਤੇ ਸਨ। ਖੁਸ਼ੀ ਵਿੱਚ ਜਦੋਂ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਮੋਢਿਆਂ ’ਤੇ ਚੁੱਕਿਆ ਤਾਂ ਉਨ੍ਹਾਂ ਦੇ ਬੇਟੇ ਨੇ ਤਸਵੀਰ ਖਿੱਚ ਲਈ, ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ।
ਰਿਪੋਰਟ: ਰਾਹੁਲ ਗਾਇਕਵਾੜ
ਐਡਿਟ: ਰਾਹੁਲ ਰਣਸੁੰਭੇ