ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ-ਹਰਿਆਣਾ ਵਿੱਚੋਂ ਦਿੱਲੀ ਵੱਲ ਨਿਕਲਿਆ ਟਰੈਕਟਰਾਂ ਦਾ ਕਾਫਲਾ
ਪ੍ਰਕਾਸ਼ਿਤ
26 ਜਨਵਰੀ ਨੂੰ ਦਿੱਲੀ ’ਚ ਹੋਣ ਵਾਲੀ ਟਰੈਕਟਰ ਪਰੇਡ ’ਚ ਸ਼ਾਮਲ ਹੋਣ ਲਈ ਲਈ ਹਰਿਆਣਾ- ਪੰਜਾਬ ਤੋਂ ਟਰੈਕਟਰ ਦਿੱਲੀ ਵੱਲ ਕੂਚ ਕਰ ਰਹੇ ਹਨ। ਇਸ ਦੌਰਾਨ ਕਿਸਾਨਾਂ ਨੇ ਟਰੈਕਟਰਾਂ ਨੂੰ ਸਜਾਇਆ।
(ਰਿਪੋਰਟ- ਸੁਖਚਰਨ ਪ੍ਰੀਤ, ਪ੍ਰਭੂ ਦਿਆਲ ਅਤੇ ਸਤ ਸਿੰਘ)
ਐਡਿਟ: ਸਦਫ਼ ਖ਼ਾਨ