ਪੰਜਾਬ ਵਿੱਚ ਕੋਰੋਨਾ ਵੈਕਸੀਨ ਦਾ ਪਹਿਲੇ ਦਿਨ ਦਾ ਟੀਚਾ ਪੂਰਾ ਕਿਉਂ ਨਹੀਂ ਹੋ ਸਕਿਆ
ਪ੍ਰਕਾਸ਼ਿਤ
ਪੰਜਾਬ ’ਚ ਪਹਿਲੇ ਦਿਨ ਦੀ ਰਜਿਸਟਰਡ ਸੂਚੀ ਮੁਤਾਬਕ ਕਰੀਬ 5900 ਲੋਕਾਂ ਦਾ ਟੀਕਾਕਰਨ ਹੋਣਾ ਸੀ ਪਰ ਕਰੀਬ 1327 ਲੋਕਾਂ ਦਾ ਹੀ ਟੀਕਾਕਰਨ ਹੋ ਸਕਿਆ।
ਅਧਿਕਾਰੀਆਂ ਵੱਲੋਂ ਇਸ ਦਾ ਕਾਰਨ ਮੁੱਖ ਤਕਨੀਕੀ ਕਾਰਨਾਂ ਨੂੰ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇੱਕ ਦਿਨ ਦਾ ਨਹੀਂ ਬਲਕਿ 31 ਮਾਰਚ ਤੱਕ 3 ਲੱਖ 50 ਹਜ਼ਾਰ ਲੋਕਾਂ ਦੇ ਟੀਕਾਕਰਨ ਦਾ ਟੀਚਾ ਹੈ।
ਰਿਪੋਰਟ– ਗੁਰਪ੍ਰੀਤ ਚਾਵਲਾ , ਐਡਿਟ- ਕੈਂਜ਼