ਕਿਸਾਨ ਅੰਦੋਲਨ: ਮੁਹਾਲੀ ਦੀ ਇਸ ਮਾਰਕੀਟ ’ਚ ਹਰ ਸ਼ਾਮ ਗੂੰਜਦੇ ਨੇ ਕਿਸਾਨੀ ਸੰਘਰਸ਼ ਦੇ ਨਾਅਰੇ
ਪ੍ਰਕਾਸ਼ਿਤ
ਦਸੰਬਰ 2020 ਦੇ ਆਖ਼ਰੀ ਹਫ਼ਤੇ ਤੋਂ ਹਰ ਸ਼ਾਮ ਮੁਹਾਲੀ ਦੇ ਫੇਜ਼ 7 ਦੀ ਮਾਰਕਿਟ ਵਿੱਚ ਅਜਿਹਾ ਦ੍ਰਿਸ਼ ਦੇਖਣ ਨੂੰ ਮਿਲਦਾ ਹੈ।
ਪ੍ਰਬੰਧਕਾਂ ਮੁਤਾਬਕ ਦਿੱਲੀ ਧਰਨੇ ‘ਤੇ ਬੈਠੇ ਲੋਕਾਂ ਲਈ ਲੋੜੀਂਦਾ ਸਮਾਨ ਇਕੱਠਾ ਕਰਨ ਅਤੇ ਅੰਦੋਲਨ ਬਾਰੇ ਜਾਗਰੂਕਤਾ ਫੈਲਾਉਣ ਲਈ ਇਹ ਕੈਂਪ ਲਗਾਇਆ ਗਿਆ।
ਰਿਪੋਰਟ: ਨਵਦੀਪ ਗਰੇਵਾਲ, ਐਡਿਟ: ਕੇਂਜ਼