ਕੋਰੋਨਾ ਵੈਕਸੀਨ ਦੇ ਟ੍ਰਾਇਲ ਵਿੱਚ ਹਿੱਸਾ ਲੈਣ ਵਾਲੇ ਨੌਜਵਾਨ ਦਾ ਤਜਰਬਾ
ਪ੍ਰਕਾਸ਼ਿਤ
ਰੋਹਤਕ ਦੇ ਰਹਿਣ ਵਾਲੇ 25 ਸਾਲਾ ਨੌਜਵਾਨ ਨੇ ਜੁਲਾਈ, 2020 ਵਿੱਚ ਕੋਵੈਕਸਿਨ ਦੇ ਟ੍ਰਾਇਲ ਵਿੱਚ ਹਿੱਸਾ ਲਿਆ ਸੀ।
ਛੇ ਮਹੀਨੇ ਬਾਅਦ ਉਨ੍ਹਾਂ ਦੀ ਸਿਹਤ ਵਿੱਚ ਕੋਈ ਬਦਲਾਅ ਆਇਆ ਜਾਂ ਨਹੀਂ, ਉਨ੍ਹਾਂ ਨੇ ਆਪਣਾ ਤਜਰਬਾ ਦੱਸਿਆ।
ਕੋਵੈਕਸਿਨ ਦੇ ਸਹਾਇਕ ਖੋਜਕਰਤਾ ਡਾਕਟਰ ਨੇ ਵੀ ਦੱਸਿਆ ਟ੍ਰਾਇਲ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਗਿਆ।
ਰਿਪੋਰਟ- ਸਤ ਸਿੰਘ, ਐਡਿਟ- ਰਾਜਨ ਪਪਨੇਜਾ