ਕਮੇਟੀ 'ਚੋਂ ਨਾਂ ਵਾਪਸ ਲੈਣ ਵਾਲੇ ਭੁਪਿੰਦਰ ਸਿੰਘ ਮਾਨ ਨੇ ਕਿਹਾ 'ਕਿਸਾਨਾਂ ਦਾ ਗਿਲਾ ਜਾਇਜ਼'
ਪ੍ਰਕਾਸ਼ਿਤ
ਸੁਪਰੀਮ ਕੋਰਟ ਵੱਲੋਂ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਬਣਾਈ ਕਮੇਟੀ ’ਚੋਂ ਨਾਂ ਵਾਪਸ ਲੈਣ ਵਾਲੇ ਭੁਪਿੰਦਰ ਸਿੰਘ ਮਾਨ ਨਾਲ ਗੱਲਬਾਤ।
ਭੁਪਿੰਦਰ ਸਿੰਘ ਮਾਨ ਸਣੇ ਚਾਰ ਲੋਕਾਂ ਦੀ ਸਰਕਾਰ ਤੇ ਕਿਸਾਨਾਂ ਨਾਲ ਗੱਲਬਾਤ ਲਈ ਕਮੇਟੀ ਬਣਾਈ ਗਈ ਸੀ। ਹਾਲਾਂਕਿ ਇਸ ਕਮੇਟੀ ਨੂੰ ਕਿਸਾਨਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ।
ਭੁਪਿੰਦਰ ਸਿੰਘ ਮਾਨ ਨਾਲ ਮੋਹਾਲੀ ਵਿੱਚ ਗੱਲਬਾਤ ਕੀਤੀ ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਨੇ।