ਜਲੰਧਰ ਵਿਚ ਨਿਕਲਿਆ ਕਈ ਕਿਲੋਮੀਟਰ ਲੰਬਾ ਟਰੈਕਟਰ ਮਾਰਚ

ਵੀਡੀਓ ਕੈਪਸ਼ਨ, ਪੰਜਾਬ ਦੇ ਕਈ ਹਿੱਸਿਆਂ 'ਚ ਕੁਝ ਦਿਖਿਆ ਟਰੈਕਟਰ ਮਾਰਚ
ਪ੍ਰਕਾਸ਼ਿਤ

ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ। 26 ਜਨਵਰੀ ਨੂੰ ਦਿੱਲੀ ਪਹੁੰਚਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਮਾਰਚ ਕੱਢਿਆ ਗਿਆ ਹੈ।

ਫਗਵਾੜਾ ਤੋਂ ਜਲੰਧਰ ਤੱਕ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਟਰੈਕਟਰ ਪਹੁੰਚੇ ਅਤੇ ਦੂਜੇ ਪਾਸੇ ਬਰਨਾਲਾ ਦੇ ਕਈ ਪਿੰਡ ਵਿੱਚ ਵੀ ਟਰੈਕਟਰ ਮਾਰਚ ਹੋਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)