ਖੇਤੀ ਕਾਨੂੰਨਾਂ ਦਾ ਵਿਰੋਧ ਪੰਜਾਬ ਵਿੱਚ ਪਤੰਗਾਂ ਰਾਹੀਂ ਇੰਝ ਕੀਤਾ ਜਾ ਰਿਹਾ ਹੈ

ਵੀਡੀਓ ਕੈਪਸ਼ਨ, ਖੇਤੀ ਕਾਨੂੰਨਾਂ ਦਾ ਵਿਰੋਧ ਪੰਜਾਬ ਵਿੱਚ ਪਤੰਗਾਂ ਰਾਹੀਂ ਇੰਝ ਕੀਤਾ ਜਾ ਰਿਹਾ ਹੈ
ਪ੍ਰਕਾਸ਼ਿਤ

ਖੇਤੀ ਕਾਨੂੰਨਾਂ ਦੇ ਖਿਲਾਫ਼ ਪਤੰਗਾਂ ਰਾਹੀਂ ਵਿਰੋਧ ਜਤਾਇਆ ਜਾ ਰਿਹਾ ਹੈ। ਗੁਰਦਾਸਪੁਰ ਦੇ ਬਟਾਲਾ ਵਿੱਚ ਕਿਸਾਨੀ ਨਾਅਰਿਆਂ ਵਾਲੀਆਂ ਪਤੰਗਾਂ ਦੀ ਭਾਰੀ ਮੰਗ ਹੈ। ਪਤੰਗ ਵੇਚਣ ਵਾਲੇ ਦੁਕਾਨਦਾਰ ਅਤੇ ਪਤੰਗਾਂ ਉਡਾਉਣ ਵਾਲੇ ਕੀ ਕਹਿ ਰਹੇ ਹਨ।

ਰਿਪੋਰਟ- ਗੁਰਪ੍ਰੀਤ ਚਾਵਲਾ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)