26 ਜਨਵਰੀ ਦੀ ਟਰੈਕਟਰ ਰੈਲੀ ਲਈ ਔਰਤਾਂ ਨੂੰ ਲਾਮਬੰਦ ਕਰਨ ਵਾਲੀ ਡਾ. ਸਿੱਕਿਮ

ਵੀਡੀਓ ਕੈਪਸ਼ਨ, 26 ਜਨਵਰੀ ਦੀ ਟਰੈਕਟਰ ਰੈਲੀ ਲਈ ਔਰਤਾਂ ਨੂੰ ਲਾਮਬੰਦ ਕਰਨ ਵਾਲੀ ਡਾ. ਸਿੱਕਿਮ
ਪ੍ਰਕਾਸ਼ਿਤ

ਡਾਕਟਰ ਸਿੱਕਿਮ ਨੈਨ ਸ਼ੌਕੰਦ ਔਰਤਾਂ ਨੂੰ 26 ਜਨਵਰੀ ਦੀ ਟਰੈਕਟਰ ਰੈਲੀ ਲਈ ਜੀਂਦ ’ਚ ਲਾਮਬੰਦ ਕਰ ਰਹੇ ਹਨ।

ਸਿੱਕਿਮ ਨੈਨ 2003 ਤੋਂ ਸਿਹਤ ਸੇਵਾਵਾਂ ਦੇ ਪੇਸ਼ੇ ਵਿੱਚ ਹਨ ਪਰ ਨਾਲ ਹੀ ਆਸ਼ਾ ਵਰਕਰ ਸੁਪਰਵਾਈਜ਼ਰ ਤੇ ਜੀਂਦ ਦੇ ਮਹਿਲਾ ਕਮਿਸ਼ਨ, ਤੇ ਮਹਿਲਾ ਕਿਸਾਨ ਏਕਤਾ ਮੋਰਚਾ ਦੇ ਪ੍ਰਧਾਨ ਵੀ ਹਨ।

ਉਹ ਕਿਵੇਂ ਕਿਸਾਨਾਂ ਦੀ ਰੈਲੀ ਵਿੱਚ ਜੁੜੇ, ਇਸ ਵੀਡੀਓ ਵਿੱਚ ਦੇਖੋ।

ਰਿਪੋਰਟ - ਸਤ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)