ਹਰਿਆਣਾ ਦੇ ਕਰਨਾਲ ਵਿੱਚ ਹੋਣ ਵਿਰੋਧ ਲਈ ਮਨੋਹਰ ਲਾਲ ਖੱਟੜ ਨੇ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ
ਪ੍ਰਕਾਸ਼ਿਤ
ਮਨੋਹਰ ਲਾਲ ਖੱਟੜ ਨੇ ਪ੍ਰੋਗਰਾਮ ਰੱਦ ਹੋਣ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ, "ਸਾਡੇ ਦੇਸ਼ ਵਿੱਚ ਇੱਕ ਮਜ਼ਬੂਤ ਲੋਕਤੰਤਰ ਹੈ, ਅਤੇ ਇਸ ਵਿੱਚ ਗੱਲ ਕਰਨ ਦਾ ਅਧਿਕਾਰ ਸਾਰਿਆਂ ਨੂੰ ਹੈ, ਚਾਹੇ ਉਹ ਵਿਰੋਧੀ ਧਿਰ ਹੋਵੇ ਜਾਂ ਸੱਤਾਧਿਰ ਹੋਵੇ। ਅਸੀਂ ਕਦੇ ਵੀ ਕਿਸਾਨਾਂ ਦੇ ਬੁਲਾਰਿਆਂ ਨੂੰ ਕਦੇ ਰੋਕਿਆ ਨਹੀਂ ਹੈ।"
ਐਡਿਟ- ਸੁਮੀਤ ਵੈਦ